Department of Religious Studies

Welcome

TO

Department of Religious Studies

About Department of Religious Studies

ਧਰਮ ਅਧਿਐਨ ਵਿਭਾਗ ਦੀ ਸਥਾਪਨਾ 1971 ਈਸਵੀ ਵਿੱਚ ਕੀਤੀ ਗਈ ਸੀ । ਇਸ ਵਿਭਾਗ ਵਿਚ ਧਰਮ ਦਾ ਪ੍ਰਣਾਲੀਬੱਧ ਅਤੇ ਵਿਗਿਆਨਿਕ ਤਰੀਕੇ ਨਾਲ ਅਧਿਐਨ ਕਰਵਾਇਆ ਜਾਂਦਾ ਹੈ।।  ਇਸ ਵਿਭਾਗ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਵਿਸ਼ਵ ਦੇ ਪ੍ਰਮੁੱਖ ਧਰਮਾਂ ਦੇ ਸਿਧਾਂਤ,ਵਿਸ਼ਵਾਸ, ਅਨੁਭਵ, ਰੀਤੀ ਰਿਵਾਜ ਅਤੇ ਧਰਮ ਗ੍ਰੰਥਾ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਲਈ ਧਰਮ ਅਧਿਐਨ ਦੇ ਪਾਠ ਕ੍ਰਮ ਵਿੱਚ ਵਿਦਿਆਰਥੀਆਂ ਨੂੰ ਵਿਸ਼ਵ ਦੇ ਪ੍ਰਮੁੱਖ ਧਰਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ । ਇਸ ਨਾਲ ਵਿਦਿਆਰਥੀਆਂ ਵਿੱਚ ਨੈਤਿਕ ਅਤੇ ਸਮਾਜਕ ਕਦਰਾਂ ਕੀਮਤਾਂ, ਵੱਖ-ਵੱਖ ਧਰਮਾਂ ਪ੍ਰਤੀ ਸਮਝ, ਸਤਿਕਾਰ ਅਤੇ ਪਰਸਪਰ ਸਹਿਹੋਂਦ ਦੀ ਭਾਵਨਾ ਵਿਕਸਿਤ ਹੁੰਦੀ ਹੈ।

Thrust Areas

  • ਧਰਮਾਂ ਬਾਰੇ ਵਿਧੀਵਤ ਅਤੇ ਵਿਗਿਆਨਿਕ ਅਧਿਐਨ
  • ਵਿਸ਼ਵ ਦੇ ਪ੍ਰਮੁੱਖ  ਧਰਮਾਂ ਦਾ  ਅਧਿਐਨ 
  • ਸਮਾਜਿਕ ਅਤੇ ਨੈਤਿਕ ਕਦਰਾਂ ਕੀਮਤਾਂ 
  • ਸੰਪਰਦਾਇਕ ਸਦਭਾਵਨਾ
  • ਵਿਸ਼ਵ ਧਰਮ ਗ੍ਰੰਥਾਂ ਦੀ ਸਮਝ 

MEET THE FACULTY

Department of Religious Studies

COURSES OFFERED

Department of Religious Studies
  • Religious Studies as a elective Subject in B.A
  • Certificate Course in Sikh Studies

OUR ACTIVITIES

Department of Religious Studies

Important Links

Department of Religious Studies

Contact Us

Department of Religious Studies
About Khalsa College Patiala

Khalsa College, Patiala is one of the renowned institute in the state of Punjab. It has carved its niche in providing holistic education to students to enable them to confront myriad challenges in the various walks of life.

How to Reach Us ?

Badungar Road
Near Rajindra Hospital,
Patiala-147001

0175-2215835
Our Facebook Page
© All Rights Reserved by Khalsa College Patiala.Developed By Gurpal Singh